ਮੋਹਾਲੀ, 27 ਫਰਵਰੀ :
ਮੋਹਾਲੀ ਵਿੱਚ ਬੀਤੇ ਦੇਰ ਰਾਤ ਕੁਝ ਨੌਜਵਾਨਾਂ ਢਾਬੇ ਉਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਸਥਾਨਕ ਸੈਕਟਰ 79 ਵਿੱਚ ਕਟਾਣੀ ਪ੍ਰੀਮੀਅਮ ਢਾਬੇ ਉਤੇ ਗੋਲੀਬਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਗੈਂਗ ਗਰੁੱਪ ਦੇ ਬੰਦਿਆਂ ਵੱਲੋਂ ਪੰਜਾਬੀ ਗਾਇਕ ਬੰਟੀ ਬੈਂਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਜਿਸ ਸਮੇਂ ਗੋਲੀਬਾਰੀ ਕੀਤੀ ਗਈ ਉਸ ਸਮੇਂ ਬੰਟੀ ਬੈਂਸ ਢਾਬੇ ਅੰਦਰ ਸੀ। ਇਸ ਮੌਕੇ ਪੰਜ ਦੇ ਕਰੀਬ ਫਾਈਰਿੰਗ ਕੀਤੀ ਗਈ। ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Related posts
-
बॉक्सर विजेंदर सिंह बीजेपी में हुए शामिल
Congress को बड़ा झटका! बॉक्सर Vijender Singh बीजेपी में शामिल ! बॉक्सर विजेंदर सिंह बीजेपी में... -
ਹਰਿਆਣਾ ‘ਚ ਭਾਜਪਾ ਤੇ ਜੇਜੇਪੀ ਦਾ ਗਠਜੋੜ ਟੁੱਟਿਆ
ਚੰਡੀਗੜ੍ਹ, 12 ਮਾਰਚ, : ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ... -
हारियाणा भाजपा विधायक दल का नेता चुने जाने के बाद पूर्व मुख्यमंत्री श्री Manohar Lal ने दी बधाई !
हारियाणा भाजपा विधायक दल का नेता चुने जाने के बाद प्रदेश अध्यक्ष श्री Nayab Saini जी...